Hindi Shayari

Romantic Shayari in Punjabi – Love Romantic Shayari in Punjabi

Best romantic Shayari in Punjabi-ਪਿਆਰ ਸਭ ਤੋਂ ਖੂਬਸੂਰਤ ਅਹਿਸਾਸ ਹੈ ਜਿਸ ਨੂੰ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਆਪਣੇ ਪਿਆਰ ਨੂੰ ਪ੍ਰਗਟ ਕਰਨ ਲਈ, ਸ਼ਾਇਰੀ ਸਭ ਤੋਂ ਵਧੀਆ ਤਰੀਕਾ ਹੈ। ਜਿਵੇਂ ਕਿ ਪੰਜਾਬੀ ਲੋਕ ਆਪਣੇ ਰੋਮਾਂਟਿਕ ਵਿਵਹਾਰ ਲਈ ਜਾਣੇ ਜਾਂਦੇ ਹਨ, ਅਸੀਂ ਕੁਝ ਸਾਂਝੇ ਕਰਨ ਜਾ ਰਹੇ ਹਾਂ Romantic Punjabi Shayari in Punjabi language. ਤੁਸੀਂ ਇਹ ਰੋਮਾਂਟਿਕ ਸ਼ਾਇਰੀ ਆਪਣੇ ਪ੍ਰੇਮੀ ਨੂੰ ਭੇਜ ਸਕਦੇ ਹੋ ਅਤੇ ਇਹਨਾਂ ਪੰਜਾਬੀ ਸ਼ਾਇਰੀ ਨਾਲ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਹੋ।

ਇਸ ਪੋਸਟ ਵਿੱਚ, ਅਸੀਂ ਸਾਂਝਾ ਕਰਾਂਗੇ Romantic 2 line Shayari in Punjabi, Romantic Shayari in Punjabi pics, Romantic Shayari in Punjabi for girlfriend, Romantic couple Shayari, Romantic Good Morning Shayari, Sad Romantic Shayari, Urdu Shayari for WhatsApp & Facebook, For Boyfriend, Girlfriend, Husband, wife, Couples. ਪਿਆਰ ਸ਼ਾਇਰੀ ਚੈੱਕ ਲਈ- Love Shayari in Punjabi 

Romantic Shayari in Punjabi

Romantic Shayari in Punjabi for girlfriend- very romantic Shayari in Punjabi for girlfriend


ਦਿਲ ਵਿਚ ਉਛੱਲ ਰਹੇ ਤੁਫਾਨ ਨੂੰ ਦੇਖ”” ਖਾਮੋਸ਼ ਅੱਖਾਂ ਵਿਚਲਾ ਪਿਆਰ ਦੇਖ ਲੈ”” ਤੇਨੂੰ ਅਸੀਂ ਹਰ ਦੁਵਾ ਵਿਚ ਮੰਗਿਆ ਏ”” ਤੇਰੇ ਲਈ ਕੀਤਾ ਸਾਡਾ ਇੰਤਜਾਰ ਦੇਖ ਲੈ”
Copy Tweet
Copied Successfully !

ਲੜਾਈ ਕਰਕੇ ਤਾਂ ਜੰਗ ?ਜਿੱਤੀ ਜਾਂਦੀ ਆ ਪਰ ? ❤ਦਿਲ ਤਾਂ?ਪਿਆਰ ਤੇ ?ਇੱਜਤ ਨਾਲ ?ਜਿੱਤੇ ਜਾਂਦੇ ਨੇ
Copy Tweet
Copied Successfully !

ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ, ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!
Copy Tweet
Copied Successfully !

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ, ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!
Copy Tweet
Copied Successfully !

Romantic Shayari in Punjabi 2 lines- two-line romantic Shayari in Punjabi


ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!
Copy Tweet
Copied Successfully !

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ, ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..
Copy Tweet
Copied Successfully !

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke, ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!
Copy Tweet
Copied Successfully !

ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ, ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!
Copy Tweet
Copied Successfully !

Romantic Shayari in Punjabi download- romantic love Shayari in Punjabi


ਬੁਰਾ ਤੋ ਹਰ ਕੋਈ ਹੈ ਜਾਨੀ, ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!
Copy Tweet
Copied Successfully !

romantic love Shayari in Punjabi


ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ, ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ..!!
Copy Tweet
Copied Successfully !

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾ
Copy Tweet
Copied Successfully !

ਤੂੰ ਨਾਲ ਤੁਰਨ ਦੀ ਹਾਮੀ ਤਾਂ ਭਰਦਾ ਸੱਜਣਾ ਮੰਜ਼ਿਲ ਦੀ ਕੀ ਔਕਾਤ ਸੀ ਕੇ ਸਾਨੂੰ ਨਾ ਮਿਲਦੀ 
Copy Tweet
Copied Successfully !

Romantic Shayari in Punjabi share chat


ਪਾਣੀ ਖੂਹਾਂ ਦਾ ਤੇ ਪਿਆਰ ਰੂਹਾਂ ਦਾ ਕਿਸਮਤ ਵਾਲੇ ਨੂੰ ਹੀ ਮਿੱਲਦਾ।
Copy Tweet
Copied Successfully !

ਰੋਣ ਦੀ ਕੀ ਲੋੜ ਜੇ ਕੋਈ ਹਸਾਉਣ ਵਾਲਾ ਮਿਲ ਜਾਵੇ,ਟਾਈਮ ਪਾਸ ਦੀ ਕੀ ਲੋੜ ਜੇ, ਕੋਈ ਦਿਲੋ ❤ ਕਰਨ ਵਾਲਾ ਮਿਲ ਜਾਵੇ
Copy Tweet
Copied Successfully !

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤
Copy Tweet
Copied Successfully !

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ
Copy Tweet
Copied Successfully !

Romantic Shayari in Punjabi pic- Romantic couple Shayari in Punjabi


ਸ਼ਿਕਾਇਤ ਤਾਂ ਖੁਦ ਨਾਲ ਆ, ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ
Copy Tweet
Copied Successfully !

Romantic Shayari in Punjabi pic


ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ……
Copy Tweet
Copied Successfully !

ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ, ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀ ਕੀਤਾ
Copy Tweet
Copied Successfully !

ਮੁਹੱਬਤ ਸੀ ਤੇਰੇ ਨਾਲ, ਜੇ ਮਤਲਬ ਹੁੰਦਾ ਤਾਂ ਤੇਰੀ ਫਿਕਰ ਨਾ ਹੁੰਦੀ |
Copy Tweet
Copied Successfully !

Also Check – Lohri Punjabi Shayari

Shiv Kumar Batalvi romantic Shayari in Punjabi


ਅਸੀਂ ਟੁਟੇ ਤਾਰੇ, ਅੰਬਰਾਂ ਤੋਂ ਕੀ ਲੈਣਾ ਅਸੀਂ ਤਾਂ ਖੁਦ ਖਾਰਿਆਂ ਦੇ ਭੰਡਾਰ ਇਹਨਾਂ ਸਾਮੁੰਦਰਾਂ ਤੋਂ ਕੀ ਲੈਣਾ
Copy Tweet
Copied Successfully !

ਜੋਬਨ ਰੁਤੇ ਜੋ ਹਮ ਮਰਦਾ ਪੂਰਾ ਸਟਾਰ ਬਣੋ ਜੋਬਨ ਰੁਤੇ ਆਸ਼ਿਕ ਮਰਦੇ ਕੁਝ ਕਰਮਾ ਵਾਲਾ ਜਾਉ
Copy Tweet
Copied Successfully !

Funny romantic Shayari in Punjabi


#ਮਹਿਕ ਤੇਰੀ ਲਾਚੀਆਂ ਦੇ ਦਾਣੇ ਵਰਗੀ, #ਹਾਸਾ ਤੇਰਾ ਜੱਟੀਏ ਮਖਾਣੇ ਵਰਗਾ । # ਦਲੇਰੀ ਤੇਰੀ ਵੈਲੀਆਂ ਦੇ ਲਾਣੇ ਵਰਗੀ, #ਸਾਦਾਪਣ ਯੋਗੀਆਂ ਦੇ ਬਾਣੇ ਵਰਗਾ।
Copy Tweet
Copied Successfully !

ਉਹਨਾਂ ਨਾਲ਼ ਮੁਲਾਕਾਤ ਵੀ ਕਿਸ ਬਹਾਨੇ ਕਰੀਏ . ਸੁਣਿਆ ਹੈ ਕਿ ਉਹ ਤਾਂ ਚਾਹ ਵੀ ਨਹੀਂ ਪੀਂਦੇ
Copy Tweet
Copied Successfully !

ਝੱਲੀਆ ਪ੍ਰਕਾਸ਼ਾਂ ਵੀ ਮੋਹ ਲੈਦੀਆ ਕਈਆਂ, ਹਰ ਵਾਰ ਸੂਰਤ ਦੇਖ ਕੇ ਮੁਹੱਬਤ ਨਹੀਂ ਹੁੰਦੀ...
Copy Tweet
Copied Successfully !

ਕਹਿੰਦੀ ਟੇਡਾ ਟੇਡਾ ਤੱਕਦਾ ਗੱਭਰੂ…ਗੱਲ ਅੱਖ ਦੇ ਇਸ਼ਾਰੇ ਨਾਲ ਕਿਹ ਗਿਆ…ਸੈਲਫੀ ਖਿੱਚਦਾ ਖਿੱਚਦਾ ਗੱਭਰੂ…ਦਿਲ ਵੀ ਖਿੱਚ ਕੇ ਲੇ ਗਿਆ ਨੀ।
Copy Tweet
Copied Successfully !

Sad romantic Shayari in Punjabi


 ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ, ਯਾਦ ਵੀ ਓਹੀ ਆਉਂਦੇ ਨੇ..!!💔
Copy Tweet
Copied Successfully !

Sad romantic Shayari in Punjabi


 ਇਹ ਤਾਂ ਭੁਲੇਖੇ ਹੀ ਨੇ ਸੱਜਣਾ ਜੋ ਜੀਂਦੇ ਜੀਅ ਨਹੀਂ ਮਿਲਿਆ ਓਹਨੇ ਮਰ ਕੇ ਕੀ ਮਿਲਣਾ |😞😞
Copy Tweet
Copied Successfully !

 ਮਜ਼ਾਕ ਤਾਂ ਅਸੀਂ ਬਾਅਦ ਚ ਬਣੇ ਆ ਪਹਿਲਾ ਉਹਨੇ ਸਾਨੂੰ ਆਪਣਾ ਬਣਾਇਆ ਸੀ...💔
Copy Tweet
Copied Successfully !

ਉਹ ਜੋ ਕਦੇ ਦਿਲ ਦੇ ਕੋਲ ਨਹੀਂ ਸੀ ਜਾਣਦਾ ਕਿਸਦਾ ਨਸੀਬ ਸੀ💔
Copy Tweet
Copied Successfully !

 

Urdu romantic Shayari in Punjabi


ਅੱਖਾਂ ਚੈੱਕ ਕਰਵਾਉਣ ਗਿਆ ਤੇ ਡਾਕਟਰ ਪੁੱਛਦਾ ਇਹ ਕਿੰਨੇ ਦਾ ਨੋਟ ਹੈ ਮਖਿਆ ਬਾਹਰ ਧੁੱਪੇ ਚੈਕ ਕਰਦਾਂ ਜੀ, ਜਾ ਕੇ ਵੇਖਿਆ ਤੇ 2000 ਦਾ ਸੀ, ਫੇਰ ਕੀ ! ਡਾਕਟਰ ਅੱਜ ਤੱਕ ਲੱਭ ਰਿਹੈ 
Copy Tweet
Copied Successfully !

ਜੇਕਰ 1-2 ਸਾਲ ਮੁੰਹ ਤੇ ਮਾਸਕ ਲਗੇ ਰਹਿ ਗਏ ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
Copy Tweet
Copied Successfully !

ਜੇ ਤੁਸੀਂ ਦੁਨੀਆ ਤੋਂ ਅਲੱਗ ਦਿਖਣਾ ਚਾਹੁੰਦੇ ਹੋ ਤਾਂ... ਹੁਣੇ ਤੋਂ ਕੋਟੀਆਂ ਸਵੈਟਰ ਪਾਉਣੇ ਸ਼ੁਰੂ ਕਰ ਦਿਓ
Copy Tweet
Copied Successfully !

ਇੱਕ ਕੁੜੀ ਮੈਨੂੰ ਕਹਿੰਦੀ ਤੁਸੀਂ ਬਹੁਤ ਸੋਹਣੇ ਉ,, ਮੈਂ ਕਿਹਾ ਤੁਸੀਂ ਵੀ ਨਹਾਇਆ ਕਰੋ ਤੁਸੀਂ ਵੀ ਸੋਹਣੇ ਲੱਗੋਗੇ,, ਕਮਲੀ ਬਲੌਕ ਈ ਕਰ ਗਈ 
Copy Tweet
Copied Successfully !

Romantic Good Morning Shayari in Punjabi


ਪਿਆਰ ਬਿਨਾ ਅਸੀ ਤੇਰੇ ਰਹਿ ਨਹੀ ਸਕੇ, ਸੱਥ ਬੀਨਾ ਅਸੀ ਤੇਰੇ ਰਹਿ ਨਹੀ ਸਕੇ, ਤੇਰੇ ਕੰਮ ਤੇ ਜਿੰਦਾ ਏ ਬਿਨ ਤੇਰੇ ਤੇ ਜਿੰਦਗੀ ਨੂੰ ਵੀ ਜੀ ਨਹੀਂ ਸਕੇ।
Copy Tweet
Copied Successfully !

ਸ਼ਾਮ ਪਾਵਣਿ ਮੁਕ ਜਾਏ, ਤੈਨੂ ਅਪਨਾ ਬਨਾਉਨ ਦੀ ਚਾ ਨਹੀ ਮੁਕੇ ਜਾਈ, ਜੇ ਤੂ ਕਰਨਾ ਏ ਕਰ ਲੈ ਤੇਰੇ ਹੋ ਜਾਣ ਤਕ ਮੇਰੀ ਦੀਵਾਨਗੀ ਨਾ ਰੁਕੇਗੀ।
Copy Tweet
Copied Successfully !

ਫੂਲ ਖਿਲੇ ਸੀ ਗੁਲਸ਼ਨ ਵੀ, ਝੂਮ ਕੇ ਸਾਵਨ ਆਇਆ ਸੀ, ਮੈਂ ਕਿਓ ਖੁਸ਼ੀ ਮਨਾਵਾ, ਮਹਿਬੂਬ ਕੋ ਨਾਲ ਨਾ ਲਾਇਆ।
Copy Tweet
Copied Successfully !

ਅੱਸੀ ਦਿਲ ਲਗਾਨਾ ਚਾਹੰਦੇ ਸੀ ਕਿਉ ਅਸੀਂ ਅਜਨਬੀ ਸੇ, ਕਿਓ ਪਿਆਰ ਵਧਾਉਣਾ ਚਾਹੰਦੇ ਸੀ ਅਸੀ ਅਸੀ ਅਜਨਬੀ ਸੇ, ਅਸੀ ਜੰਡੇ ਹਾ ਕੀ ਦੋਖਾ ਦੇਗਾ ਵੋ ਅਸੀ ਨੂ ਇਸ਼ਕ ਲਡਾਨਾ ਚਹੁੰਦੇ ਸੀ ਅਸੀ ਕਿਉ ਅਜਨਬੀ ਸੇ।
Copy Tweet
Copied Successfully !

Punjabi love Shayari copy-paste


ਨੀਂਦ ਦੇ ਵੀ ਆਪਣੇ ਹੀ ਨੱਖਰੇ ਨੇ ਜੇ ਆ ਜਾਵੇ ਤਾਂ ਸਭ ਕੁਝ ਭੁਲਾ ਦਿੰਦੀ ਏ ਤੇ ਜੇ ਨਾ ਆਵੇ ਤਾਂ ਭੁੱਲਿਆ ਹੋਇਆ ਵੀ ਯਾਦ ਕਰਵਾ ਦਿੰਦੀ ਏ
Copy Tweet
Copied Successfully !

ਕਿੰਨੇ ਚਿਰ ਤੋ ਨਹੀਂ ਵੇਖਿਆ ਓਹਨੂੰ ਨਾ ਹੀ ਹੋਇਆ ਹੁਣ ਕਦੇ ਕਮਲੀ ਦਾ ਜਿਕਰ ਏ ਪਤਾ ਨੀ ਓ ਮੈਨੂੰ ਕਦੇ ਯਾਦ ਕਰਦੀ ਵੀ ਏ ਕੇ [email protected] ਨੂੰ ਹੀ ਰਹਿੰਦੀ ਓਹਦੀ ਫਿਕਰ ਏ…
Copy Tweet
Copied Successfully !

ਕੀ ਪੁੱਛੀਏ ਕਾਹਦਾ ਏ ਗਰੂਰ, ਖੂਬਸੂਰਤ ਹੈ ਉਹ ਇੰਨਾ.. ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ, ਜ਼ਮਾਨਾ ਜਾਣਦਾ ਹੈ ਰਾਜਿਆਂ ਦਾ ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ..
Copy Tweet
Copied Successfully !

ਚਿਹਰੇ ਤੋਂ ਹਾਸੇ ਉੱਡ ਗਏ ਦਿਲ ‘ਚ ਖਾਮੋਸ਼ੀ ਛਾਈ ਆ ਉਹਦੇ ਸ਼ਹਿਰ ਦੀ ਹਵਾ ਮੈਨੂੰ ਦੱਸ ਰਹੀ ਆ ਕਿ ਉਹਨੂੰ ਅੱਜ ਇੱਕ ਵਾਰ ਫਿਰ ਤੋਂ ਮੇਰੀ ਯਾਦ ਆੲੀ ਆ…. 
Copy Tweet
Copied Successfully !